AirAsia ਦੇ CEO ਨੇ ਪਾਰ ਕੀਤੀਆਂ ਹੱਦਾਂ ਬਿਨਾਂ ਕਮੀਜ਼ ਪੁੱਜੇ ਮੀਟਿੰਗ 'ਚ, ਭੜਕ ਗਏ ਲੋਕ | OneIndia Punjabi

2023-10-17 0

ਏਅਰਏਸ਼ੀਆ ਦੇ ਸੀਈਓ ਟੋਨੀ ਫਰਨਾਂਡਿਸ ਨੇ ਬਿਨਾਂ ਕਮੀਜ਼ ਦੇ ਮਸਾਜ ਕਰਵਾਉਂਦਿਆਂ ਮੀਟਿੰਗ ਕਰਦਿਆਂ ਦੇਖਿਆ ਗਿਆ | ਜਿਸ ਤੋਂ ਬਾਅਦ ਟੋਨੀ ਫਰਨਾਂਡਿਸ ਦੀ ਚਾਰੇ ਪਾਸੇ ਅਲੋਚਨਾ ਹੋ ਰਹੀ ਹੈ। ਦੱਸ ਦਈਏ ਕਿ ਸੀਈਓ ਨੇ ਆਪਣੀ ਲਿੰਕਡਇਨ ਪੋਸਟ 'ਚ ਕਮੀਜ਼ ਰਹਿਤ ਤਸਵੀਰ ਸਾਂਝੀ ਕੀਤੀ, ਫਰਨਾਂਡੀਜ਼ ਨੇ ਇੰਡੋਨੇਸ਼ੀਆ ਤੇ ਏਅਰਏਸ਼ੀਆ 'ਚ ਕੰਮ ਦੇ ਸੱਭਿਆਚਾਰ ਦੀ ਪ੍ਰਸ਼ੰਸਾ ਕੀਤੀ ਜਿਸ 'ਚ ਉਸਨੂੰ ਇੱਕ ਪ੍ਰਬੰਧਨ ਮੀਟਿੰਗ 'ਚ ਸ਼ਾਮਲ ਹੋਣ ਦੌਰਾਨ ਮਸਾਜ ਲੈਣ ਦੀ ਆਗਿਆ ਦਿੱਤੀ ਗਈ ।
.
The CEO of AirAsia crossed the limits in the meeting without a shirt, people got angry.
.
.
.
#punjabnews #airasia #airasiaceo
~PR.182~